Sidhu Moosewala ਦੇ ਪਿਤਾ ਬਲਕੌਰ ਸਿੱਧੂ ਨੇ ਕੀਤਾ ਸਨਸਨੀਖੇਜ਼ ਖੁਲਾਸਾ | OneIndia Punjabi

2022-08-14 0

Sidhu Moosewala ਦੇ ਕਤਲ ਦੀ ਸਾਜ਼ਿਸ਼ 'ਚ ਗਾਇਕ ਵੀ ਸ਼ਾਮਿਲ ਨ ,ਮੂਸੇਵਾਲਾ ਦੇ ਪਿਤਾ ਨੇ ਸਨਸਨੀਖੇਜ਼ ਖੁਲਾਸਾ ਕੀਤਾ ਏ । ਬਲਕੌਰ ਸਿੱਧੂ ਨੇ ਕਿਹਾ ਕਿ ਕਈ ਕਲਾਕਾਰਾਂ ਨੇ ਸਾਜ਼ਿਸ਼ ਰਚੀ ਤੇ ਕਿਹਾ ਕਿ ਸਿੱਧੂ ਨੂੰ ਭਰਾ ਕਹਿਣ ਵਾਲੇ ਦੋਸਤ ਹੀ ਦੁਸ਼ਮਣ ਬਣੇ ਤੇ ਇਹ ਵੀ ਕਿਹਾ ਕਿ ਸਿੱਧੂ ਦੇ ਨਾਲ ਖੜ੍ਹੀਆਂ ਗਿਰਜਾਂ ਨੇ ਸਭ ਕੁਝ ਕੀਤਾ ਤੇ ਸਿੱਧੂ ਨੂੰ ਕੁਝ ਗਾਇਕ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਕਿਹਾ ਸਿੱਧੂ ਦੇ ਕਾਰੋਬਾਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ ਤੇ ਵਕਤ ਆਉਣ 'ਤੇ ਨਾਵਾਂ ਦਾ ਕਰਾਂਗਾ ਖੁਲਾਸਾ।